Episode 21- ਮੇਰਾ ਦੀਵਾ ਤੇਰੀ ਲੋਅ
Manage episode 354825468 series 3384483
ਮੇਰਾ ਦੀਵਾ ਤੇਰੀ ਲੋਅ
ਤਿਉਹਾਰ ਕਿਸਨੇ ਬਣਾਏ ਹਨ ਮੈਂ ਨਹੀਂ ਜਾਣਦਾ ਪਰ ਇੱਕ ਪੱਕੀ ਹੈ ਕਿ ਇਹ ਤਿਉਹਾਰ ਜਿਸਨੇ ਵੀ ਬਣਾਏ ਨੇ ਉਹ ਮੇਰੇ ਵਰਗਾ ਵਰਗਾ ਸੀ | ਦੀਵਾਲੀ ਦੇ ਬਹਾਨੇ ਤੈਨੂੰ ਇੱਕ ਗੱਲ ਕਹਿਣ ਨੂੰ ਜੀਅ ਕਰਦਾ ਹੈ ਕਿ ਮੇਰੀ ਸਭ ਤੋਂ ਸੋਹਣੀ ਕਵਿਤਾ ਸੁਣ ਜੋ ਮੈਂ ਤੇਰੇ ਵਾਸਤੇ ਲਿਖੀ ਹੈ
Written by: Parminder Sodhi Narrated by: Satbir
Follow us https://linktr.ee/satbirnoor
--- Send in a voice message: https://podcasters.spotify.com/pod/show/satbirnoor/message36 afleveringen